ਚੰਡੀਗੜ੍ਹ, 20 ਨਵੰਬਰ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਐਲਾਨ ਕੀਤਾ ਹੈ ਕਿ ਐਤਵਾਰ, 22 ਨਵੰਬਰ ਨੂੰ ਸੂਬੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਐਲਾਨ ਮੁਤਾਬਕ ਕੈਂਪ ਬੂਥ ਪੱਧਰ ’ਤੇ ਹੋਣਗੇ, ਜਿਸ ਨਾਲ ਵੋਟਰ ਆਪਣੇ ਇਲਾਕੇ ਦੇ ਪੋਲਿੰਗ ਬੂਥ ’ਤੇ ਚੋਣ ਅਮਲੇ ਨਾਲ ਸੰਪਰਕ ਕਰ ਸਕਣਗੇ।