Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

India

ਸ਼ਾਰੀਬ ਸਬਰੀ ਅਤੇ ਤੋਸ਼ੀ ਸਬਰੀ ਨੇ ਕੀਤਾ “ਰੂਹਾਨੀਅਤ” ਦਾ ਸ਼ਾਨਦਾਰ ਉਦਘਾਟਨ — ਭਾਰਤ ਦਾ ਸਭ ਤੋਂ ਵੱਡਾ ਤੇ ਮਹੱਤਵਾਕਾਂਸ਼ੀ ਸੁਫੀ ਮਿਊਜ਼ਿਕਲ ਪ੍ਰੋਜੈਕਟ

Updated on Thursday, December 11, 2025 15:50 PM IST

Opul Music ਦੇ ਤਹਿਤ ਲਾਂਚ ਕੀਤਾ ਗਿਆ ਰੂਹਾਨੀਅਤ ਇੱਕ ਚਮਕਦਾਰ ਸਮਾਰੋਹ ਬਣਿਆ, ਜਿਸ ਵਿੱਚ ਜਾਨ ਅਬ੍ਰਾਹਮ, ਸੋਨੂ ਨਿਗਮ, ਸੁਰੇਸ਼ ਵਾਡਕਰ, ਰਮੇਸ਼ ਤੌਰਾਨੀ, ਨੀਲ ਨਿਤਿਨ ਮੁਕੇਸ਼, ਹਰੀਹਰਨ ਜੌਨੀ ਲੀਵਰ, ਮੀਕਾ ਸਿੰਘ  ਅਤੇ ਕਈ ਹੋਰ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਆਪਣੇ ਰੂਹਾਨੀ ਅੰਦਾਜ਼ ਵੱਲ ਵਾਪਸੀ ਕਰਦੇ ਹੋਏ, ਮਸ਼ਹੂਰ ਕੰਪੋਜ਼ਰ–ਸਿੰਗਰ ਜੋੜੀ ਸ਼ਾਰੀਬ ਸਬਰੀ ਅਤੇ ਤੋਸ਼ੀ ਸਬਰੀ ਨੇ ਆਪਣਾ ਸੁਪਨਾ ਪ੍ਰੋਜੈਕਟ ਰੂਹਾਨੀਅਤ ਜਨਤਾ ਸਮੱਖ ਕੀਤਾ — ਦੱਸ ਗੀਤਾਂ ਦਾ ਇੱਕ ਸੁਫੀ ਐਲਬਮ, ਜਿਸ ਵਿੱਚ ਰੂਹਾਨੀ ਤਾਕਤ, ਸੁਰੀਲੇ ਸੁਰ ਅਤੇ ਡੂੰਘੀ ਸ਼ਾਇਰੀ ਦੀ ਮਹਿਕ ਸਮਾਈ ਹੋਈ ਹੈ। ਮਾਹੀ ਅਤੇ ਸਮਝਾਵਾਂ ਵਰਗੀਆਂ ਹਿੱਟਾਂ ਲਈ ਜਾਣੇ ਜਾਣ ਵਾਲੇ ਸਬਰੀ ਬ੍ਰਦਰਜ਼ ਨੇ ਇਸ ਐਲਬਮ ਰਾਹੀਂ ਇਸ਼ਕ, ਭਗਤੀ ਅਤੇ ਆਤਮਕ ਸ਼ਾਂਤੀ ਦੀ ਸੁੰਦਰ ਯਾਤਰਾ ਪੇਸ਼ ਕੀਤੀ ਹੈ।

ਰੂਹਾਨੀਅਤ ਵਿੱਚ ਮੀਕਾ ਸਿੰਘ, ਰਾਹੁਲ ਵੈਦਿਆ, ਹਰਸ਼ਦੀਪ ਕੌਰ, ਖਾਨ ਸਾਹਿਬ, ਨਕਸ਼ ਅਜ਼ੀਜ਼, ਰਾਜਾ ਹਸਨ, ਰਈਸ ਅਨਿਸ ਸਬਰੀ ਅਤੇ ਅਕਸ਼ਿਤਾ ਚੌਹਾਨ ਵਰਗੇ ਕਲਾਕਾਰ ਸਮੇਤ ਕਈ ਤਾਕਤਵਰ ਆਵਾਜ਼ਾਂ ਦਾ ਸੰਗਮ ਹੈ। ਹਰ ਇੱਕ ਟਰੈਕ ਆਪਣਾ ਖ਼ਾਸ ਰੰਗ ਲਿਆਉਂਦਾ ਹੈ — ਰੂਹਾਨੀ ਤੁਮਸੇ ਪਿਆਰ ਕਰਤੇ ਹੈਂ, ਜੋਸ਼ ਭਰਿਆ ਪਾਸ ਆ ਗਏ ਹੈਂ, ਭਗਤੀਮਈ ਮੁਰਸ਼ਦ, ਦਰਦ-ਭਰਿਆ ਧੋਖੇਬਾਜ਼ੀ, ਅਤੇ ਰੂਹ ਨੂੰ ਛੂਹਣ ਵਾਲਾ ਅੱਲਾਹ ਹੁ।

ਐਲਬਮ ਬਾਰੇ ਗੱਲ ਕਰਦੇ ਹੋਏ, ਸ਼ਾਰੀਬ ਸਬਰੀ ਨੇ ਕਿਹਾ, “ਰੂਹਾਨੀਅਤ ਸਾਡਾ ਵਰ੍ਹਿਆਂ ਪੁਰਾਣਾ ਸੁਪਨਾ ਹੈ — ਇਹ ਇੱਕ ਵਿਸ਼ਵਾਸ, ਇਸ਼ਕ ਅਤੇ ਸੁਫ਼ੀ ਪਵਿੱਤਰਤਾ ਦੀ ਯਾਤਰਾ ਹੈ।”

ਤੋਸ਼ੀ ਸਬਰੀ ਨੇ ਕਿਹਾ, “ਹਰ ਇਕ ਨੋਟ ਸਾਡੇ ਦਿਲੋਂ ਨਿਕਲਿਆ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਐਲਬਮ ਹਰ ਸੁਣਨ ਵਾਲੇ ਦੇ ਦਿਲ ਨੂੰ ਛੂਹੇ ਅਤੇ ਰੂਹ ਤੱਕ ਪਹੁੰਚੇ।”

ਆਪਣੇ ਸੁਰੀਲੇ ਸੁਰਾਂ, ਡੂੰਘੀ ਸ਼ਾਇਰੀ ਅਤੇ ਰੂਹਾਨੀ ਤਾਕਤ ਨਾਲ, ਰੂਹਾਨੀਅਤ ਭਾਰਤ ਦੇ ਸਭ ਤੋਂ ਸ਼ਾਨਦਾਰ ਸੁਫੀ ਸੰਗੀਤਕ ਪ੍ਰੋਜੈਕਟਾਂ ਵਿੱਚੋਂ ਇੱਕ ਵਜੋਂ ਸਾਹਮਣੇ ਆਉਂਦਾ ਹੈ — ਕਲਾ, ਜਜ਼ਬਾਤ ਅਤੇ ਭਗਤੀ ਦਾ ਅਸਲ ਤਿਉਹਾਰ।

Have something to say? Post your comment
ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਬਾਰੇ ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

: ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਬਾਰੇ ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ

: ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ

ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ

: ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ

ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ

: ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ

ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ

: ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ

ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ

: ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ

ਪੱਤਰਕਾਰ ਸੁਰੱਖਿਆ ਕਾਨੂੰਨ ਤੇ ਇੱਕ ਕਰੋੜ ਰੁਪਏ ਦੇ ਬੀਮੇ ਦੀ ਮੰਗ ਉਠਾਈ ਸੰਜੇ ਰਾਠੀ ਨੇ

: ਪੱਤਰਕਾਰ ਸੁਰੱਖਿਆ ਕਾਨੂੰਨ ਤੇ ਇੱਕ ਕਰੋੜ ਰੁਪਏ ਦੇ ਬੀਮੇ ਦੀ ਮੰਗ ਉਠਾਈ ਸੰਜੇ ਰਾਠੀ ਨੇ

ਔਰਤਾਂ ਵਿਰੁੱਧ ਹਿੰਸਾ ਬਾਰੇ 16 ਦਿਨਾਂ ਦੀ ਮੁਹਿੰਮ ਤੋਂ ਪਹਿਲਾਂ ਪਾਰੀ ਨੇ ਸਾਂਝੀਆਂ ਕੀਤੀਆਂ ਦੋ ਰਿਪੋਰਟਾਂ

: ਔਰਤਾਂ ਵਿਰੁੱਧ ਹਿੰਸਾ ਬਾਰੇ 16 ਦਿਨਾਂ ਦੀ ਮੁਹਿੰਮ ਤੋਂ ਪਹਿਲਾਂ ਪਾਰੀ ਨੇ ਸਾਂਝੀਆਂ ਕੀਤੀਆਂ ਦੋ ਰਿਪੋਰਟਾਂ

ਰੋਹਤਕ ਵਿੱਚ ਅਧਿਆਪਕਾਂ ਦਾ ਯੋਗ ਕੈਂਪ ਸ਼ੁਰੂ, ਪੱਤਰਕਾਰ ਸੰਜੇ ਰਾਠੀ ਦਾ ਸਨਮਾਨ

: ਰੋਹਤਕ ਵਿੱਚ ਅਧਿਆਪਕਾਂ ਦਾ ਯੋਗ ਕੈਂਪ ਸ਼ੁਰੂ, ਪੱਤਰਕਾਰ ਸੰਜੇ ਰਾਠੀ ਦਾ ਸਨਮਾਨ

ਭਾਰਤ ਦੇ ਸੱਤ ਸੂਬਿਆਂ ਦੇ 10 ਹਜ਼ਾਰ ਜੰਗਲੀ ਜੀਵ ਰੱਖਿਅਕਾਂ ਲਈ ਹਾਦਸਾ ਬੀਮਾ ਯੋਜਨਾ

: ਭਾਰਤ ਦੇ ਸੱਤ ਸੂਬਿਆਂ ਦੇ 10 ਹਜ਼ਾਰ ਜੰਗਲੀ ਜੀਵ ਰੱਖਿਅਕਾਂ ਲਈ ਹਾਦਸਾ ਬੀਮਾ ਯੋਜਨਾ

X